Nai Bolna Song Details:
Pasoori Nu Hindi Song Lyrics in Hindi
ਅੱਖੀਆਂ ਨੂੰ ਭਰ ਲੈਂਦੀ ਏ ਜਦ ਕਦੇ ਉਹਨੂੰ ਟੋਕ ਦੇਵਾਂ,
ਹੱਥ ਛੁਡਾ ਜਦ ਭੱਜਣ ਲੱਗਦੀ ਫਿਰ ਬਾਂਹਾਂ ਵਿੱਚ ਭਰ ਰੋਕ ਲੈਵਾ.
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਤੂੰ ਕੀ ਨਜ਼ਰ ਵੱਟੂ ਜਿਹਾ ਮੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ…
ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ,
ਰਾਤੀ ਭੁਖ ਲੱਗੇ ਤਾਂ ਉਠ ਖੜਦੀ…
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀ,
ਉਹ ਰੋਣਕ ਆ ਮੇਰੇ ਘਰ ਦੀ….
ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ,
ਰਾਤੀ ਭੁਖ ਲੱਗੇ ਤਾਂ ਉਠ ਖੜਦੀ…
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀ,
ਉਹ ਰੋਣਕ ਆ ਮੇਰੇ ਘਰ ਦੀ….
ਮੈਨੂੰ ਗਮ ਜਿੰਦਗੀ ਦੇ ਭੁਲ ਜਾਦੇਂ,ਜਦੋ ਤੱਕਦੀ ਹੱਸਦੇ ਚਿਹਰੇ ਨਾਲ..
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਲੜਦੀ ਵੀ ਕਿੰਨ੍ਹਾ ਸੋਹਣਾ ਏ,
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ…
ਮਿਹਰ-ਓ- ਮਾਂਹ ਵਰਗੇ ਹਾਂ ਅਸੀ,
ਮੈਂ ਦਿਨ ਵੇਲੇ ਉਹ ਰਾਤ ਵਾਂਗ…
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ,
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ..
ਸੂਰਜ ਚੰਨ ਵਰਗੇ ਹਾਂ ਅਸੀ,
ਮੈਂ ਦਿਨ ਵੇਲੇ ਉਹ ਰਾਤ ਵਾਂਗ..
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ,
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ..
ਸਾਡੀ ਪਾਕਿ ਮਹੁੱਬਤ ਸਿਖਰ ਉਤੇ,
ਸਾਡੀ ਪਾਕਿ ਮਹੁੱਬਤ ਸਿਖਰ ਉਤੇ…
ਸਾਨੂੰ ਫਰਕ ਨਹੀ ਚਾਰ ਚੁਫੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ…
ਰੱਬਾ ਨੀਭੀ ਜਾਵੇਂ ਰੁਸਦੇ ਰਾਸਾਉਦਿਆਂ,
ਮਨਾਉਣ ਨੂੰ ਤਿਆਰ ਬੈਠਾ ਹਾਂ…
ਮੇਰਾ ਸੱਚੀ ਇਹਦੇਂ ਬਿੰਨਾ ਕੋਈ ਸਹਾਰਾ ਨਹੀ,
ਮੈਂ ਦਿਲ ਨਾਲ ਵਿਚਾਰ ਬੈਠਾ ਹਾਂ…
ਮੁੱਕੀ ਤਲਬ ਤੇ ਵਸਲ ਪੁਗਾ ਲਏ,
ਪੁਗਾਉਣੇ ਇਕਰਾਰ ਬੈਠਾ ਹਾਂ…
ਪੁਗਾਉਣੇ ਇਕਰਾਰ ਬੈਠਾ ਹਾਂ…
ਲੜਦੀ ਵੀ ਕਿੰਨ੍ਹਾ ਸੋਹਣਾ ਏ,
ਕਹਿੰਦੀ ਨਹੀ ਬੋਲਨਾ ਤੇਰੇ ਨਾਲ…
ਕਹਿੰਦੀ ਨਹੀ ਬੋਲਨਾ ਤੇਰੇ ਨਾ,
ਕਹਿੰਦੀ ਨਹੀ ਬੋਲਨਾ ਤੇਰੇ ਨਾ…
Nai Bolna Punjabi Song Lyrics In English / Roman
Akhiaan Nu Bhar Lendi Ae Jad Kade Ohnu Tok Dewa,
Hath Shudda Jad Bhajan Lagdi,
Fir Bawaan Vich Bhar Rok Lwaan…
Kade Kade Gusse Vich Keh Dendi,
Kade Kade Gusse Vich Keh Dendi,
Tu Ki Nazar Vattu Jeha Mere Naal,
Larhdi Vee Kinna Sohna Aa,
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Sohna Aa, Sohna Aa,
Larhdi Vee Kina Sohna Aa…
Ohdi Neend Kachi Ae Bachea Jehi,
Raati Bhukh Lage Taan Uth Kharhdi…
Te Mera Kam Kkoi Zyada Kamm Nai,
Oh Raunak Aa Mere Ghar Di…
Ohdi Neend Kachi Ae Bachea Jehi,
Raati Bhukh Lage Taan Uth Kharhdi…
Mera Kam Koi Zyada Kamm Nai,
Oh Raunaq Aa Mere Ghar Di…
Mainu Gamm Zindagi De Bhul Jande Jado Takkdi Hassde Chehre Naal,
Larhdi Vee Kinna Sohna Aa,
Larhdi Vee Kinna Sohna Aa,
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Sohna Aa, Sohna Aa, Larhdi Vee Kina Sohna Aa…
Mehar-o-mah Warge Haan Asi,
Main Din Wele Oh Raat Waang,
Saadi Qurbat Dunia To Add Hai,
Thandi Shaam Jehi Parbhat Waang…
Sooraj Chann Warge Haan Asi,
Main Din Wele Oh Raat Waang,Saadi Qurbat Dunia To Add Hai,
Thandi Shaam Jehi Parbhat Waang…
Saadi Paaq Mohabbat Sikhar Utte…
Saadi Paaq Mohabbat Sikhar Utte,
Saanu Fark Nai Chaar Shufere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa,
Kehndi Nai Bolna Tere Naal…
Larhdi Vee Kinna Sohna Aa, Sohna Aa,
Sohna Aa, Larhdi Vee Kina Sohna Aa…
Rabba Nibhi Jaawe Russde Rasaundea,
Manaun Nu Tyar Betha Haan,
Mera Sachi Ehde Bina Koi Sahara Nai,
Main Dil Naal Vichar Betha Haan…
Mukki Talab Te Vassal Pugaa Lye,
Pugaune Ikraar Betha Haan…
Pugaune Ikraar Betha Haan…
Larhdi Vee Kinna Sohna Aa,
Kehndi Nai Bolna Tere Naal…
Kehndi Nai Bolna Tere Naal…
Kehndi Nai Bolna Tere Naal…
End The Lyrics
Also Read: DOWNTOWN Lyrics
