Kacherian Lyrics

Kacherian Lyrics | Punjabi Song By Karan Randhawa

Kacherian is a new punjabi song by Karan Randhawa published on Geet MP3. Check out Kacherian lyrics in punjabi, hindi and english.

Kacherian is a new punjabi song by Karan Randhawa published on Geet MP3 youtube channel. Find the proper lyrics of Kacherian Punjabi Song.

Kacherian is the new Punjabi song sung by Karan Randhawa with music given by Raka and lyrics written by Micheal.

Kacherian Song Details:

SongKacherian
AlbumGeet MP3
SingerKaran Randhawa
LyricsMicheal
Music / ComposerRaka
LabelGeet MP3
Artist / CastLyrical Video
Language Punjabi
Songs GenrePop Music, Punjabi Song, Chill Song
Released DateNov 12, 2022
Kacherian Lyrics

Kacherian Punjabi Song Lyrics in Punjabi

गाना शुरू

ਬਾਬੇ ਨੇ ਰੱਖੀ ਖੈਰ ਕੁੜੇ
ਨੀ ਬਿਨਾ ਗੱਲਾਂ ਤੋਂ fire ਕੁੜੇ
ਨੀ ਜਿਥੇ ਖੜ੍ਹਿਆ ਖੜਿਆ ਏ ਜੱਟ
ਛੱਡਦਾ ਦਾ ਨਹੀਓ ਵੈਰ ਕੁੜੇ
ਗਲਮੇ ਨੂ ਪੌਂਡਾ ਹੱਥ ਰਕਾਨੇ
ਗੋਲੇ ਗੁਲੇ ਡੌਨ ਵਾਲਾ ਨੀ
ਮੈਨੂ ਵੀ ਤਾਂ ਦਿਖੇ ਰਾਕਾਨੇ
ਕਿਹੜਾ ਮੱਥਾ ਲੌਂ ਵਾਲਾ ਨੀ
ਕੰਨ ਗੌਲ਼ਦਾ ਨੀ ਸ਼ੋਰ
ਕੁੜੇ ਵੰਗ ਦਾ ਵੰਗ ਦਾ
ਦਿਨ ਸੋਹਣੀਏ ਥਾਣਿਆਂ ਕਚੇਰਿਆਂ ਚ ਲੰਘਦਾ
ਦਿਨ ਸੋਹਣੀਏ ਥਾਣਿਆਂ ਕਚੇਰਿਆਂ ਚ ਲੰਘਦਾ
ਓ ਦਿਨ ਸੋਹਣੀਏ ਥਾਣਿਆਂ ਕਚੇਰਿਯਾਨ ਚ ਲੰਘਦਾ

ਜੱਟ ਦੇ ਜੇਡੇ ਜੁਰਤ ਰਾਕਨੇ
ਕਰਨਾ ਚੌਂਦੇ judge ਕੁੜੇ
ਕਿਨੇ ਔਣਾ ਹੱਥ ਖਡ਼ਾ ਕਰ ਦਾਵੇ
ਖੁਲਾ ਸਦਾ ਅੱਜ ਕੁੜੇ
ਚਿੱਟੀ ਜਿਪਸੀ ਵਿਚ ਭੂਰੀਆਂ ਵਰਦੀਆਂ
ਵਾਲੇ ਪਿੱਛਾ ਕਰਦੇ ਨੀ
Court ਕਚੇਰੀ ਜੈਲ ਰਾਕਨੇ
ਲੇਖਾਂ ਦੇ ਵਿਚ ਜੱਟ ਦੇ ਨੀ
ਤਾਈਓਂ ਚੁਣ-ਚੁਣ ਵੈਰੀ
ਰਿਹੰਦਾ ਡਾੰਗਦਾ ਡਾੰਗਦਾ
ਓ ਦਿਨ ਸੋਹਣੀਏ ਥਾਣਿਆਂ ਕਚੇਰਿਯਾਨ ਚ ਲੰਘਦਾ
ਓ ਦਿਨ ਸੋਹਣੀਏ ਥਾਣਿਆਂ ਕਚੇਰਿਯਾਨ ਚ ਲੰਘਦਾ
ਓ ਦਿਨ ਸੋਹਣੀਏ ਥਾਣਿਆਂ ਕਚੇਰਿਯਾਨ ਚ ਲੰਘਦਾ

ਹੋ ਕਯੀ ਘਰਾਂ ਵਿਚ ਹੋ ਗਏ ਕਯੀ ਬਾਹਰ ਨੀ
ਹੱਥਾਂ ਪੈਰਾਂ ਵਿਚ ਆ ਗਈ ਵੇਖ ਦਾਰ ਨੀ
ਸ਼ਹਿਰ ਵਿਚ ਜੱਟ ਆ ਗਿਆ
ਵੈਰੀ ਆਪੇ ਤੋਂ ਹੋਏ ਆ ਫਰਾਰ ਨੀ
ਕੇ ਸ਼ਿਅਰ ਵਿਚ ਜੱਟ ਆ ਗਿਆ
ਪੈਰਾਂ ਥੱਲੇ ਦੁਨਿਯਾ ਏ ਨੀ
ਸਿਰ ਉੱਤੇ ਆਂ ਤਾਜ ਕੁੜੇ
ਅੰਦਰ ਚਾਹੇ ਬਾਹਰ ਹੋਵਾਂ
ਦੋਵਾਂ ਥਾਵਾਂ ਤੇ ਰਾਜ ਕੁਦੇ
ਗਲ ਮੁਹ ਤੇ ਤਾਂ ਬਾਡੀ ਦੂਰ ਰਕਾਨੇ
ਪਿੱਠ ਪਿੱਛੇ ਕੋਈ ਬੋਲੇ ਨਾ
Micheal ਤਾਂ ਹਿੱਕ ਵਿਚੋਂ ਫਿਰੇ ਕੱਡੇ
ਨੀ ਸਿਰ ਸੁਰ ਬਲੀਏ ਖੋਲੇ ਨਾ
ਪਾਲੇ ਤੂੰ ਹੀ ਚਿੱਟੇ ਯਾ
ਕਾਲੇ ਰੰਗ ਦਾ ਰੰਗ ਦਾ
ਦਿਨ ਸੋਹਣੀਏ ਥਾਣਿਆਂ ਕਚੇਰਿਯਾਨ ਚ ਲੰਘਦਾ
ਦਿਨ ਸੋਹਣੀਏ ਥਾਣਿਆਂ ਕਚੇਰਿਯਾਨ ਚ ਲੰਘਦਾ
ਓ ਦਿਨ ਸੋਹਣੀਏ ਥਾਣਿਆਂ ਕਚੇਰਿਯਾਨ ਚ ਲੰਘਦਾ

गीत अंत

Also Read: Aukaat Lyrics

Kacherian Punjabi Song Lyrics in English / Roman

Start of the Lyrics

Baabe Ne Rakhi Khair Kudey
Ni Bina Gallan Ton Fire Kudey
Ni Jithe Khadeya Khadeya Ae Jatt
Chhad Da Naiyo Vair Kudey
Galme Nu Paunda Hath Rakane
Gole Goole Daun Wala Ni
Mainu Vi Taan Dikhe Rakane
Keda Matha Laun Wala Ni
Kann Gaulda Ni Shor Kudey Wang Da Wang Da

Din Soniye Thaneyan Kacheriyan Langhda
Din Soniye Thaneyan Kacheriyan Langhda
Oh Din Soniye Thaneyan Kacheriyan Langhda

Jatt De Jede Jurt Rakane Karna Chaunde Judge Kudey
Kine Auna Hath Khada Kar Dave
Khullda Sadha Ajj Kudey
Chitti Gypsy Wich Bhuriyan Vardiyan
Wale Pichha Karde Ni

Court Kacheri Jail Rakane
Lekhan De Wich Jatt De Ni
Taiyon Chun-Chun Vairi Rehnda Dang’da Dang’da
Din Sohniye Thaneyan Kacherian Langda
Din Sohniye Thaneyan Kacherian Langda
Oh Din Sohniye Thaneyan Kacherian Langda

Ho Kayi Gharan Wich Ho Gaye Kayi Bahar Ni
Hathan Pairan Wich Aa Gayi Vekh Daar Ni
Shehar Wich Jatt Aa Gaya
Vairi Haate Ton Hoye Aa Faraar Ni
Ke Shehar Wich Jatt Aa Gaya

Pairan Thalle Duniya Ae Ni
Sir Utte Aa Taj Kudey
Andar Chahe Bahar Hovaan
Dovaan Thavaan Te Raj Kudey

Gall Muh Te Taan Badi Door Rakane
Pitth Piche Koi Bole Naa
Micheal Taan Hikk Wichon Fire Kadde
Ni Sir Sur Balliye Kholle Naa

Paale Dohein Chitte Ya Kale Rang Da Rang Da
Din Soniye Thaneyan Kacheriyan Langhda
Din Soniye Thaneyan Kacheriyan Langhda
Oh Din Soniye Thaneyan Kacheriyan Langhda

End The Lyrics

Kacherian Song Official Video

Also Read: Jatt Life Zone Lyrics

Opinion

This is the lyrics for the latest punjabi song Kacherian, a Punjabi song from Geet MP3.

Comment below if you have any suggestions regarding the lyrics your comments are appreciable as it helps us to provide more content in the future.

Share your love

Leave a Reply

Your email address will not be published. Required fields are marked *